1 / 17

SOURCES OF FOOD

This pdf file contains all the information regarding food sources

VEER11
Download Presentation

SOURCES OF FOOD

An Image/Link below is provided (as is) to download presentation Download Policy: Content on the Website is provided to you AS IS for your information and personal use and may not be sold / licensed / shared on other websites without getting consent from its author. Content is provided to you AS IS for your information and personal use only. Download presentation by click this link. While downloading, if for some reason you are not able to download a presentation, the publisher may have deleted the file from their server. During download, if you can't get a presentation, the file might be deleted by the publisher.

E N D

Presentation Transcript


  1. ਭੋਜਨ ਦੇ ਸ੍ਰੋਤ SOURCES OF FOOD

  2. FOOD VARIETY ਭੋਜਨ ਵਿੱਚ ਵਿਭਿੰਨਤਾ • Food items are prepared by adding two or more than two different materials in definite proportions. • E.g. Kheer = rice + milk + sugar • Materials needed to prepare food items are called INGREDIENTS • ਜਿਆਦਾਤਰ ਭੋਜਨ ਦੋ ਜਾਂ ਦੋ ਤੋਂ ਜਿਆਦਾ ਵਸਤੂਆਂ ਨੂੰ ਖਾਸ ਅਨੁਪਾਤ ਵਿੱਚ ਮਿਲਾ ਕੇ ਤਿਆਰ ਕੀਤੇ ਜਾਦੇਂ ਹਨ • ਜਿਵੇਂ ਕਿ ਖੀਰ ਨੂੰ ਚੌਲ ਦੁੱਧ ਤੇ ਖੰਡ ਤੋਂ ਬਣਾਇਆ ਜਾਦਾ ਹੈ • ਇਹਨਾਂ ਵਸਤੂਆਂ ਨੂੰ ਸਮੱਗਰੀ ਕਹਿੰਦੇ ਹਨ

  3. FOOD FROM PLANTS ਪੌਦਿਆ ਤੋਂ ਭੋਜਨ • Main source of food • Gives us vegetables, fruits, pulses, spices, oil, sugar etc. • Green plants – prepare their own food • Use sunlight , carbon dioxide and water • Store extra food in different parts like roots, stem, leaves, fruits and seeds. • We use these parts as a food. • Plant parts which are used by us as a food are called edible parts. • ਪੌਦੇ ਭੋਜਨ ਦਾ ਮੁੱਖ ਸ੍ਰੋਤ ਹਨ • ਪੌਦੇ ਸਾਨੂੰ ਸਬਜੀਆਂ, ਫਲ, ਦਾਲਾਂ, ਮਸਾਲੇ, ਤੇਲ ਤੇ ਖੰਡ ਆਦਿ ਦਿੰਦੇ ਹਨ • ਹਰੇ ਪੌਦੇ ਭੋਜਨ ਖੁਦ ਬਣਾਉਦੇ ਹਨ ਸੂਰਜ ਦੀ ਰੌਸ਼ਨੀ, ਕਾਰਬਨ ਡਾਈਆਕਸਾਈਡ ਤੇ ਪਾਣੀ ਨੂੰ ਵਰਤ ਕੇ • ਵਾਧੂ ਭੋਜਨ ਜੜਾਂ, ਤਣੇ, ਪੱਤਿਆਂ, ਫਲਾਂ ਤੇ ਬੀਜਾਂ ਵਿੱਚ ਜਮਾਂ ਹੋ ਜਾਦਾਂ ਹੈ ਤੇ ਅਸੀਂ ਇਹਨਾਂ ਭਾਗਾਂ ਨੂੰ ਖਾਣੇ ਦੇ ਤੌਰ ਤੇ ਵਰਤਦੇ ਹਾਂ • ਇਹ ਭਾਗ ਖਾਣ ਯੋਗ ਭਾਗ ਅਖਵਾਉਦੇ ਹਨ

  4. 1. Roots ਜੜਾਂ • E.g. carrot, radish, turnip, sweet potato etc. • ਗਾਜਰ, ਮੂਲੀ, ਸ਼ਲਗਮ, ਸਕਰਕੰਦੀ ਆਦਿ

  5. 2. Fruits ਫਲ਼ • Fruits are necessary for good health. • Source of vitamin and minerals. • E.g. apple, guava, mango, orange etc. • Some fruits are used to make pickles, jams and juices. • ਫਲ ਚੰਗੀ ਸਿਹਤ ਲਈ ਜਰੂਰੀ ਹਨ • ਇਹ ਵਿਟਾਮਿਨ ਤੇ ਖਣਿਜਾਂ ਦਾ ਸ੍ਰੋਤ ਹਨ • ਜਿਵੇਂ ਸੇਬ,ਅਮਰੂਦ,ਅੰਬ, ਸੰਤਰਾ ਆਦਿ • ਇਹ ਆਚਾਰ, ਜੈਮ ਤੇ ਜੂਸ ਬਣਾਉਣ ਦੇ ਕੰਮ ਆਉਦੇ ਹਨ

  6. 3. Stem ਤਣਾ • E.g. ginger, potato, onion, turmeric etc. • Sugarcane stem- for juice, sugar and jaggery. • Ginger and turmeric stem – used as spices. • ਅਦਰਕ, ਆਲੂ, ਪਿਆਜ , ਹਲਦੀ ਆਦਿ • ਗੰਨੇ ਦੇ ਤਣੇ ਤੋਂ ਜੂਸ, ਖੰਡ ਤੇ ਗੁੜ ਬਣਦਾ ਹੈ • ਅਦਰਕ ਤੇ ਹਲਦੀ ਦੇ ਤਣੇ ਮਸਾਲੇ ਦੇ ਤੌਰ ਤੇ ਕੰਮ ਆਉਦੇ ਹਨ

  7. 4. Leaves ਪੱਤੇ • E.g. mustard, spinach, cabbage, coriander, mint leaves – for making vegetables. • ਸਰੋਂ, ਪਾਲਕ, ਗੋਭੀ, ਧਨੀਏ ਤੇ ਪੁਦੀਨੇ ਦੇ ਪੱਤੇ ਸ਼ਬਜੀਆਂ ਬਣਾਉਣ ਦੇ ਕੰਮ ਆਉਦੇ ਹਨ

  8. 5. Seeds ਬੀਜ • Seeds of gram, peas, kidney beans and green gram – as pulses. • Seeds of grass like crops e.g. wheat, rice and maize – used as cereals. • Seeds of coriander, cumin and black pepper – as spices. • Mustard seed oil – in cooking • Wheat seed flour – to make bread, chapati and biscuits. • ਛੋਲੇ, ਮਟਰ, ਰਾਜਮਾਂਹ ਤੇ ਮੂੰਗੀ ਦੇ ਬੀਜ ਦਾਲਾਂ ਵਜੋਂ ਵਰਤੇ ਜਾਦੇ ਹਨ • ਕਣਕ, ਚਾਵਲ ਤੇ ਮੱਕੀ ਦੇ ਬੀਜ ਅਨਾਜ ਦੇ ਤੌਰ ਤੇ ਵਰਤੇ ਜਾਦੇ ਹਨ • ਧਨੀਆ, ਜੀਰਾ ਤੇ ਕਾਲੀ ਮਿਰਚ ਦੇ ਬੀਜ – ਮਸਾਲੇ ਦੇ ਤੌਰ ਤੇ • ਸਰੋਂ ਦਾ ਤੇਲ – ਖਾਣਾ ਬਣਾਉਣ ਵਿੱਚ • ਕਣਕ ਦਾ ਆਟਾ – ਬਰੈਡ, ਰੋਟੀ ਤੇ ਬਿਸਕੁਟ ਬਣਾਉਣ ਲਈ

  9. Exercise 1

  10. FOOD FROM ANIMALS ਜਾਨਵਰਾਂ ਤੋਂ ਭੋਜਨ • We obtain milk, honey, meat, eggs , oil etc. from animals.

  11. 1. Milk ਦੁੱਧ • Milk is converted into dairy products like cheese, butter, curd and cream etc. • We use milk of buffalo, cow, goat and sheep. • Milk contains proteins, sugar, fat and vitamins. • ਦੁੱਧ ਤੋਂ ਦਹੀ, ਮੱਖਣ ਆਦਿ ਕਈ ਪਦਾਰਥ ਬਣਦੇ ਹਨ • ਦੁੱਧ ਮੱਝ, ਗਾਂ, ਬੱਕਰੀ ਤੇ ਭੇਡ ਤੋਂ ਮਿਲਦਾ ਹੈ • ਦੁੱਧ ਵਿੱਚ ਪ੍ਰੋਟੀਨ, ਖੰਡ, ਚਰਬੀ ਤੇ ਵਿਟਾਮਿਨ ਹੁੰਦੇ ਹਨ

  12. 2. Eggs ਆਂਡੇ • We use eggs of hen and duck as a food. • White part of egg – albumen [rich in proteins] • Yellow part of egg – yolk [rich in fats] • ਅਸੀ ਮੁਰਗੀ ਤੇ ਬੱਤਖ ਦੇ ਅੰਡੇ ਭੋਜਨ ਵਜੋਂ ਵਰਤਦੇ ਹਾਂ • ਆਡੇਂ ਦੇ ਬਾਹਰੀ ਚਿੱਟਾ ਭਾਗ – ਐਲਬਿਊਮਿਨ – ਪ੍ਰੋਟੀਨ ਯੁਕਤ • ਆਡੇਂ ਦਾ ਪੀਲਾ ਭਾਗ – ਜਰਦੀ – ਚਰਬੀ ਭਰਪੂਰ

  13. 3. Meat ਮੀਟ • Animal flesh which is used as food is called meat. • Meat contains proteins and fats. • Meat of goat, sheep, chicken and fish is used as food. • Sea animals like prawn, crab are also used as food. • ਜਾਨਵਰਾਂ ਦੇ ਮਾਸ ਨੂੰ ਮੀਟ ਕਹਿੰਦੇ ਹਨ • ਮੀਟ ਵਿੱਚ ਪ੍ਰੋਟੀਨ ਤੇ ਚਰਬੀ ਹੁੰਦੇ ਹਨ • ਬੱਕਰੀ, ਭੇਡ, ਮੁਰਗੇ ਤੇ ਮੱਛੀ ਦੇ ਮੀਟ ਨੂੰ ਭਜਨ ਦੇ ਤੌਰ ਤੇ ਵਰਤਿਆ ਜਾਦਾ ਹੈ • ਸਮੁੰਦਰੀ ਜਾਨਵਰ ਜਿਵੇਂ ਝੀਗਾ ਤੇ ਕੇਕੜੇ ਨੂੰ ਵੀ ਭੋਜਨ ਦੇ ਤੌਰ ਤੇ ਵਰਤਿਆ ਜਾਦਾ ਹੈ

  14. 4. Honey ਸ਼ਹਿਦ • Used as medicine. • It is sweet and thick fluid produced by honeybees. • Honeybees collect nectar from flowers and convert it into honey and store it in their hives. • Honey contains sugar, minerals, water, enzymes and vitamins. • ਦਵਾਈ ਬਣਾਉਣ ਲਈ • ਮਧੂਮੱਖੀਆਂ ਦੁਆਰਾ ਬਣਾਇਆ ਮਿੱਠਾ ਤੇ ਗਾੜਾ ਦ੍ਰਵ • ਮਧੂਮੱਖੀਆ ਫੁੱਲਾਂ ਤੋ ਰਸ ਇਕੱਠਾ ਕਰਕੇ ਸ਼ਹਿਦ ਵਿੱਚ ਬਦਲਦੀਆ ਹਨ ਤੇ ਇਸਨੂੰ ਛੱਤੇ ਵਿੱਚ ਜਮਾ ਕਰ ਲੈਦੀਆ ਹਨ • ਇਸ ਵਿੱਚ ਕਾਰਬੋਹਾਈਡ੍ਰੇਟਸ ਪਾਣੀ, ਖਣਿਜ , ਐਨਜਾਇਮ ਤੇ ਵਿਟਾਮਿਨ ਹੁੰਦੇ ਹਨ

  15. Food habits of animals ਜਾਨਵਰਾਂ ਦੀਆਂ ਭੋਜਨ ਸੰਬੰਧੀ ਆਦਤਾਂ • Animals can’t prepare their food • They depends on plants or other animals for food. • ਜਾਨਵਰ ਭੋਜਨ ਖੁਦ ਨਹੀ ਬਣਾਉਦੇ ਹਨ • ਇਹ ਪੌਦੇ ਤੇ ਜਾਨਵਰਾਂ ਤੋਂ ਭੋਜਨ ਪ੍ਰਾਪਤ ਕਰਦੇ ਹਨ

  16. Types of animals on basis of food habits ਭੋਜਨ ਸੰਬੰਧੀ ਆਦਤਾਂ ਦੇ ਆਧਾਰ ਤੇ ਜਾਨਵਰਾਂ ਦੀਆਂ ਸ਼੍ਰੇਣੀਆਂ

  17. Exercise 2

More Related