1 / 13

ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ. ਜਮਾਤ ਸੱਤਵੀਂ (ਪਾਠ – 2) ਤਿਆਰ ਕਰਤਾ ਵਿਜੈ ਕੁਮਾਰ ( ਫਿਰੋਜ਼ਪੁਰ ). ਚਾਪੜ. ਉਪਰਲਾ ਮੈਂਟਲ ਭਾਗ. ਹੇਠਲਾ ਮੈਂਟਲ ਭਾਗ. ਬਾਹਰਲਾ ਕੇਂਦਰੀ ਭਾਗ. ਅੰਦਰੂਨੀ ਕੇਂਦਰੀ ਭਾਗ. ਨਾ ਈ ਫ. ਸੀਮਾ. ਸਿਆਲ. ਸਿਆਲ. ਧਰਤੀ ਦਾ ਚਾਪੜ. ਇਸ ਭਾਗ ਦੀ ਆਮ ਮੋਟਾਈ 100 ਕਿ.ਮੀ . ਦੇ ਲਗਭੱਗ ਹੈ।

anne
Download Presentation

ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

An Image/Link below is provided (as is) to download presentation Download Policy: Content on the Website is provided to you AS IS for your information and personal use and may not be sold / licensed / shared on other websites without getting consent from its author. Content is provided to you AS IS for your information and personal use only. Download presentation by click this link. While downloading, if for some reason you are not able to download a presentation, the publisher may have deleted the file from their server. During download, if you can't get a presentation, the file might be deleted by the publisher.

E N D

Presentation Transcript


  1. ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ ਜਮਾਤ ਸੱਤਵੀਂ (ਪਾਠ – 2) ਤਿਆਰ ਕਰਤਾ ਵਿਜੈ ਕੁਮਾਰ(ਫਿਰੋਜ਼ਪੁਰ)

  2. ਚਾਪੜ ਉਪਰਲਾ ਮੈਂਟਲ ਭਾਗ ਹੇਠਲਾ ਮੈਂਟਲ ਭਾਗ ਬਾਹਰਲਾ ਕੇਂਦਰੀ ਭਾਗ ਅੰਦਰੂਨੀ ਕੇਂਦਰੀ ਭਾਗ

  3. ਨਾਈਫ ਸੀਮਾ ਸਿਆਲ ਸਿਆਲ

  4. ਧਰਤੀ ਦਾ ਚਾਪੜ • ਇਸ ਭਾਗ ਦੀ ਆਮ ਮੋਟਾਈ 100 ਕਿ.ਮੀ. ਦੇ ਲਗਭੱਗ ਹੈ। • ਇਸ ਵਿੱਚ ਸਿਲੀਕਾਨ ਅਤੇ ਐਲੂਮੀਨੀਅਮ ਦੇ ਵਧੇਰੇ ਤੱਤ ਹੁੰਦੇ ਹਨ। • ਇਸੇ ਕਰਕੇ ਹੀ ਇਸ ਪਰਤ ਨੂੰ ਸਿਆਲ (SIAL) ਕਿਹਾ ਜਾਂਦਾ ਹੈ। SIAL ਸਿਆਲ Si Al Silicon Aluminum

  5. ਧਰਤੀ ਦਾ ਮੈਂਟਲ ਭਾਗ • ਧਰਤੀ ਦੀ ਉਪਰਲੀ ਪਰਤ ਦੇ ਹੇਠਾਂ ਵੱਲ ਮੈਂਟਲ ਭਾਗ ਹੈ। • ਇਸ ਦੀ ਔਸਤਨ ਮੋਟਾਈ 2900 ਕਿ.ਮੀ. ਹੈ। • ਸੀਲੀਕਾਨ ਅਤੇ ਮੈਗਨੀਸ਼ੀਅਮ ਦੇ ਵਧੇਰੇ ਤੱਤ ਹੁੰਦੇ ਹਨ। • ਇਸੇ ਕਰਕੇ ਹੀ ਇਸਨੂੰ ਸੀਮਾ (SIMA) ਆਖਦੇ ਹਨ। SIMA Si Mg ਸੀਮਾ Silicon Magnesium

  6. ਧਰਤੀ ਦਾ ਕੇਂਦਰੀ ਭਾਗ • ਇਹ ਧਰਤੀ ਦਾ ਸਭ ਤੋਂ ਅੰਦਰੂਨੀ ਭਾਗ ਹੈ। • ਇਸ ਦੀ ਮੋਟਾਈ ਲਗਭੱਗ 3470 ਕਿ.ਮੀ. ਹੈ। • ਇਸ ਵਿੱਚ ਨਿਕੱਲ ਅਤੇ ਲੋਹਾ (Ferrous) ਵਧੇਰੇ ਪਾਏ ਜਾਂਦੇ ਹਨ। • ਇਸੇ ਕਰਕੇ ਹੀ ਇਸਨੂੰ ਨਾਈਫ (NiFe) ਕਿਹਾ ਜਾਂਦਾ ਹੈ। • ਨਾਈਫ ਵਿੱਚ ਇਹ ਤੱਤ ਪਿਘਲੇ ਰੂਪ ਵਿੱਚ ਹੁੰਦੇ ਹਨ। NiFe Ni Fe ਨਾਈਫ Nickle Ferrous

  7. ਅਭਿਆਸ

  8. ਧਰਤੀ ਦੇ ਕਿੰਨੇ ਖੋਲ ਹੁੰਦੇ ਹਨ? • 2 • 3 • 4 ਠੀਕ ਉੱਤਰ = 3

  9. ਧਰਤੀ ਦੀ ਉਪਰਲੀ ਪਰਤ ਨੂੰ ਕੀ ਕਹਿੰਦੇ ਹਨ? • ਸੀਮਾ • ਸਿਆਲ • ਨਾਈਫ ਠੀਕ ਉੱਤਰ = ਸਿਆਲ

  10. ਸਿਆਲ ਪਰਤ ਦੀ ਔਸਤ ਮੋਟਾਈ ਕਿੰਨੀ ਹੈ? • 2900 ਕਿ.ਮੀ. • 3740 ਕਿ.ਮੀ. • 100 ਕਿ.ਮੀ. ਠੀਕ ਉੱਤਰ = 100 ਕਿ.ਮੀ

  11. ਨਿੱਕਲ ਅਤੇ ਲੋਹਾ ਕਿਸ ਪਰਤ ਵਿੱਚ ਹੁੰਦੇ ਹਨ? • ਸਿਆਲ ਪਰਤ • ਸੀਮਾ ਪਰਤ • ਨਾਈਫ ਪਰਤ ਠੀਕ ਉੱਤਰ = ਨਾਈਫ ਪਰਤ

  12. ਸਮਾਪਤ

More Related